1/11
Pi Music Player - MP3 ਪਲੇਅਰ screenshot 0
Pi Music Player - MP3 ਪਲੇਅਰ screenshot 1
Pi Music Player - MP3 ਪਲੇਅਰ screenshot 2
Pi Music Player - MP3 ਪਲੇਅਰ screenshot 3
Pi Music Player - MP3 ਪਲੇਅਰ screenshot 4
Pi Music Player - MP3 ਪਲੇਅਰ screenshot 5
Pi Music Player - MP3 ਪਲੇਅਰ screenshot 6
Pi Music Player - MP3 ਪਲੇਅਰ screenshot 7
Pi Music Player - MP3 ਪਲੇਅਰ screenshot 8
Pi Music Player - MP3 ਪਲੇਅਰ screenshot 9
Pi Music Player - MP3 ਪਲੇਅਰ screenshot 10
Pi Music Player - MP3 ਪਲੇਅਰ Icon

Pi Music Player - MP3 ਪਲੇਅਰ

Musicophilia Music Apps
Trustable Ranking Iconਭਰੋਸੇਯੋਗ
612K+ਡਾਊਨਲੋਡ
27MBਆਕਾਰ
Android Version Icon5.1+
ਐਂਡਰਾਇਡ ਵਰਜਨ
3.1.6.2_release_2(09-05-2024)ਤਾਜ਼ਾ ਵਰਜਨ
4.8
(138 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/11

Pi Music Player - MP3 ਪਲੇਅਰ ਦਾ ਵੇਰਵਾ

ਕੀ ਤੁਸੀਂ ਆਪਣੇ ਐਂਡਰੌਇਡ ਡਿਵਾਈਸ 'ਤੇ ਵਧੀਆ ਸੰਗੀਤ ਦਾ ਅਨੁਭਵ ਪ੍ਰਾਪਤ ਕਰਨਾ ਚਾਹੁੰਦੇ ਹੋ?!


ਪਾਇ ਮਿਊਜ਼ਿਕ ਪਲੇਅਰ ਇਕ ਸ਼ਾਨਦਾਰ ਮਿਊਜ਼ਿਕ ਪਲੇਅਰ ਹੈ, ਜਿਸ ਨੂੰ ਮੈਟੀਰੀਅਲ ਡੀਜ਼ਾਈਨ ਨੂੰ ਦਿਮਾਗ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਕੁਝ ਅਸਧਾਰਨ ਸ਼ਕਤੀਸ਼ਾਲੀ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤਾ ਗਿਆ ਹੈ.

ਇਹ ਸਬ ਤੋਂ ਵਧੀਆ ਮਿਊਜ਼ਿਕ ਪਲੇਅਰਾਂ ਵਿਚੋਂ ਇਕ ਹੈ ਜੋ ਤੁਹਾਡੀਆਂ ਸਾਰੀਆਂ ਸੰਗੀਤ ਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਦਾ ਹੈ।



ਬਿਲਟ-ਇਨ ਇਕਿਉਲਾਈਜ਼ਰ ਤੁਹਾਡੇ ਸੰਗੀਤ ਸੁਣਨ ਦੇ ਤਜਰਬੇ ਨੂੰ ਹੋਰ ਵਧੀਆ ਬਣਾਉਂਦਾ ਹੈ।.

ਬਹੁਤ ਹੀ ਆਕਰਸ਼ਕ ਅਤੇ ਅਨੁਭਵੀ ਯੂਜ਼ਰ ਇੰਟਰਫੇਸ ਨੂੰ ਕਰਿਸਪ ਅਤੇ ਸਾਫ ਲੇਆਉਟ ਦੇ ਨਾਲ ਮਿਲਾ ਕੇ ਤੁਹਾਨੂੰ ਇਸਦੇ ਨਾਲ ਵਧੀਆ ਅਨੁਭਵ ਮਿਲੇਗਾ।


ਤੁਸੀਂ ਇਨ੍ਹਾਂਸਦ ਫੋਲਡਰ ਵਿਊ ਦੇ ਨਾਲ ਆਪਣੀਆਂ ਸਾਰੀਆਂ ਸੰਗੀਤ ਫਾਈਲਾਂ ਨੂੰ ਆਸਾਨੀ ਨਾਲ ਬ੍ਰਾਊਜ਼ ਕਰ ਸਕਦੇ ਹੋ।


ਪਾਇ ਪਾਵਰ ਸ਼ੇਅਰ ਸੰਗੀਤ ਸਾਂਝਾ ਕਰਨ ਲਈ ਇੱਕ ਸੁਰੱਖਿਅਤ ਕਰਾਸ ਪਲੇਟਫਾਰਮ ਹੈ ਜੋ ਜਿਥੇ ਮਰਜੀ ਭੇਜਣ ਦੀ ਸ਼ਕਤੀ ਨਾਲ ਆਉਂਦਾ ਹੈ। ਇਸ ਨਾਲ ਤੁਸੀਂ ਕੁਛ ਵੀ ਸ਼ੇਅਰ ਕਰ ਸਕਦੇ ਹੋ। ਜਿਵੇਂ ਕਿ ਮਲਟੀਪਲ ਟ੍ਰੈਕਸ, ਮਲਟੀਪਲ ਐਲਬਮਾਂ,ਮਲਟੀਪਲ ਜਨਰੇਸ ਅਤੇ ਕਈ ਪਲੇਲਿਸਟਸ ਦੀ ਦੁਨੀਆ ਦੇ ਕਿਸੇ ਵੀ ਵਿਅਕਤੀ ਨਾਲ ਸ਼ੇਅਰ ਕਰ ਸਕਦੇ ਹੋ। ਤੁਸੀਂ ਪਾਇ ਪਾਵਰ ਸ਼ੇਅਰ ਬਾਰੇ ਹੋਰ ਜਾਣਕਾਰੀ http://100piapps.com/powershare.html ਤੇ ਪ੍ਰਾਪਤ ਕਰ ਸਕਦੇ ਹੋ।


ਆਸਾਨੀ ਨਾਲ ਕਿਸੇ ਵੀ ਗਾਣੇ ਨੂੰ ਆਪਣੀ ਮੂਲ ਰਿੰਗਟੋਨ, ਕੁਛ ਪਲਾਂ ਦੇ ਅੰਦਰ ਸੈਟ ਕਰੋ।

ਤੁਸੀਂ ਰਿੰਗਟੋਨ ਕਟਰ ਦੀ ਵਰਤੋਂ ਕਰਕੇ ਕੋਈ ਵੀ MP3 ਫਾਈਲ ਕੱਟ ਸਕਦੇ ਹੋ ਅਤੇ ਉਹਨਾਂ ਨੂੰ ਮੂਲ ਰਿੰਗਟੋਨ ਵੀ ਬਣਾ ਸਕਦੇ ਹੋ.

ਖਾਸ ਵਿਸ਼ੇਸ਼ਤਾਵਾਂ


ਬਿਲਟ-ਇਨ 5 ਬੈਂਡ ਇਕ੍ਵਾਲੀਜ਼ਰ (Band Equalizer) ਬਾਸ ਬੂਸਟ ਦੇ ਨਾਲ 3D ਰਿਵਰਬ ਇਫ਼ੇਕ੍ਟ੍ਸ, ਵਰਚੁਲ਼ਿਜ਼ਰ ਅਤੇ 10 ਸ਼ਾਨਦਾਰ ਪਰਿਸੇਟ੍ਸ।

★ ਰਿੰਗਟੋਨ ਕਟਰਚਰ ਬਿਲਕੁਲ ਸਹੀ ਤਰੀਕੇ ਨਾਲ ਕਿਸੇ ਵੀ MP3 ਫਾਇਲ ਨੂੰ ਕੱਟਣ ਲਈ।

★ ਪਾਇ ਪਾਵਰ ਸ਼ੇਅਰ

★ ਸਾਰੇ ਸੰਗੀਤ ਫਾਈਲਾਂ ਦੇ ਇਨਹੈਂਸਦ ਫੋਲਡਰ ਦ੍ਰਿਸ਼

★ ਸੌਣ ਦਾ ਟਾਇਮਰ..

★ ਸਵੀਪ ਕਰ ਕੇ ਮਿਊਜ਼ਿਕ ਪਲੇਅਰ ਵਿਚ ਗਾਣੇ ਬਦਲਣਾ

★ ਗਾਣਿਆਂ ਦੇ ਟ੍ਰੈਕਸ ਦੇ ਅਲਬੁਮਸ ਕਲਾਕਾਰਾਂ ਦੀ ਸ਼ੈਲੀਆਂ ਬਾਰੇ ਜਾਣਕਾਰੀ ਨੂੰ ਬਦਲਣਾ

★ ਸਾਫ,ਅਨੁਭਵੀ ਅਤੇ ਬੇਹਤਰੀਨ ਤਰੀਕੇ ਨਾਲ ਬਣਾਇਆ ਗਿਆ ਯੂਜ਼ਰ ਇੰਟਰਫੇਸ ਅਤੇ ਮੀਡਿਆ ਕੰਟ੍ਰੋਲਸ.

★ ਤਿੰਨ ਕਮਲ ਦੀਆਂ ਥੀਮਸ - ਗਲੌਸ ਥੀਮ, ਲਾਈਟ ਥੀਮ ਅਤੇ ਡਾਰਕ ਥੀਮ।

ਐੱਪ ਤੋਂ ਖਰੀਦਣ ਲਈ 25 ਖਾਸ ਬੈਕਗਰੋਊਂਡਸ

★ ਲਾਕ ਸਕਰੀਨ ਤੇ ਪੂਰਾ ਕੰਟਰੋਲ ਫੁਲ ਸਕ੍ਰੀਨ ਆਰਟ ਐਲਬਮ (Full Screen Album Art.) ਦੇ ਨਾਲ

★ ਕੂਲ ਸਹਿਜ ਪਰਿਵਰਤਨ ਅਤੇ ਐਨੀਮੇਸ਼ਨ.

★ ਵਿਡਜਿਟ ਸਹਿਯੋਗ


ਪਾਇ ਸੰਗੀਤ ਪਲੇਅਰ ਲੋਕਲ ਸੰਗੀਤ ਫਾਈਲਾਂ ਦੇ ਨਾਲ ਵਰਤਣ ਲਈ ਇੱਕ ਮੁਫ਼ਤ (ਐਡ ਸਮਰਥਿਤ) ਮਿਊਜ਼ਿਕ ਪਲੇਅਰ ਹੈ।


ਅਸੀਂ ਤੁਹਾਡੇ ਲਈ ਇਸ ਸੰਗੀਤ ਪਲੇਅਰ ਨੂੰ ਸੰਪੂਰਨ ਬਣਾਉਣ ਲਈ ਸਖ਼ਤ ਕੋਸ਼ਿਸ਼ ਕਰ ਰਹੇ ਹਾਂ।

ਕਿਸੇ ਵੀ ਕੇਸ ਵਿੱਚ, ਜੇ ਤੁਸੀਂ ਕੋਈ ਬੱਗ ਜਾਂ ਕਰੈਸ਼ ਨੋਟ ਕਰਦੇ ਹੋ, ਤਾਂ ਕ੍ਰਿਪਾ ਕਰਕੇ ਉਸਨੂੰ e-mail ਦ੍ਵਾਰਾ ਸਾਨੂੰ ਭੇਜੋ।

ਯਕੀਨੀ ਤੌਰ 'ਤੇ ਛੇਤੀ ਤੋਂ ਛੇਤੀ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।


ਜੇ ਤੁਸੀਂ ਇਸ ਐਪਲੀਕੇਸ਼ਨ ਬਾਰੇ ਫੀਡਬੈਕ ਜਾਂ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਨਿਸੰਕੋਚ ਮੇਲ ਕਰੋ:

support@100pilabs.com

ਅਸੀਂ ਜ਼ਰੂਰ ਤੁਹਾਡੇ ਮੇਲ ਦਾ ਵਾਪਸ ਜਵਾਬ ਦੇਵਾਂਗੇ.

Pi Music Player - MP3 ਪਲੇਅਰ - ਵਰਜਨ 3.1.6.2_release_2

(09-05-2024)
ਹੋਰ ਵਰਜਨ
ਨਵਾਂ ਕੀ ਹੈ?Latest Version:🌟 Last visited home screen tab will be remembered🌟 Various UI/UX improvementsPrevious Versions:🌟 Playlist Tab UI improvements🌟 Added option to Sort by "Date Added" in Tracks Tab🌟 GDPR Consent option for EEA and UK users🌟 Added battery permission request in order to minimise "music stopping" issue🌟 Toggle to expand/collapse sections in Search page🌟 YouTube Search has been discontinued from V3.1.5.0 because of latest Google policy changes

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
138 Reviews
5
4
3
2
1

Pi Music Player - MP3 ਪਲੇਅਰ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 3.1.6.2_release_2ਪੈਕੇਜ: com.Project100Pi.themusicplayer
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:Musicophilia Music Appsਪਰਾਈਵੇਟ ਨੀਤੀ:http://100pilabs.com/privacypolicy.htmlਅਧਿਕਾਰ:26
ਨਾਮ: Pi Music Player - MP3 ਪਲੇਅਰਆਕਾਰ: 27 MBਡਾਊਨਲੋਡ: 57Kਵਰਜਨ : 3.1.6.2_release_2ਰਿਲੀਜ਼ ਤਾਰੀਖ: 2024-12-13 12:54:24ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.Project100Pi.themusicplayerਐਸਐਚਏ1 ਦਸਤਖਤ: E3:11:04:87:35:30:B2:37:84:76:7F:D3:EF:F8:41:A0:9B:09:38:E0ਡਿਵੈਲਪਰ (CN): 100PiDevsਸੰਗਠਨ (O): Team100Piਸਥਾਨਕ (L): Bangaloreਦੇਸ਼ (C): 91ਰਾਜ/ਸ਼ਹਿਰ (ST): Karnatakaਪੈਕੇਜ ਆਈਡੀ: com.Project100Pi.themusicplayerਐਸਐਚਏ1 ਦਸਤਖਤ: E3:11:04:87:35:30:B2:37:84:76:7F:D3:EF:F8:41:A0:9B:09:38:E0ਡਿਵੈਲਪਰ (CN): 100PiDevsਸੰਗਠਨ (O): Team100Piਸਥਾਨਕ (L): Bangaloreਦੇਸ਼ (C): 91ਰਾਜ/ਸ਼ਹਿਰ (ST): Karnataka

Pi Music Player - MP3 ਪਲੇਅਰ ਦਾ ਨਵਾਂ ਵਰਜਨ

3.1.6.2_release_2Trust Icon Versions
9/5/2024
57K ਡਾਊਨਲੋਡ26.5 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

3.1.6.1_release_4Trust Icon Versions
26/2/2024
57K ਡਾਊਨਲੋਡ25.5 MB ਆਕਾਰ
ਡਾਊਨਲੋਡ ਕਰੋ
3.1.5.2_release_1Trust Icon Versions
4/11/2022
57K ਡਾਊਨਲੋਡ11 MB ਆਕਾਰ
ਡਾਊਨਲੋਡ ਕਰੋ
2.7.3Trust Icon Versions
27/3/2019
57K ਡਾਊਨਲੋਡ7.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Ensemble Stars Music
Ensemble Stars Music icon
ਡਾਊਨਲੋਡ ਕਰੋ
Zen Tile - Relaxing Match
Zen Tile - Relaxing Match icon
ਡਾਊਨਲੋਡ ਕਰੋ
Omniheroes
Omniheroes icon
ਡਾਊਨਲੋਡ ਕਰੋ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
War and Magic: Kingdom Reborn
War and Magic: Kingdom Reborn icon
ਡਾਊਨਲੋਡ ਕਰੋ
Demon Slayers
Demon Slayers icon
ਡਾਊਨਲੋਡ ਕਰੋ
Seekers Notes: Hidden Objects
Seekers Notes: Hidden Objects icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
Zen Cube 3D - Match 3 Game
Zen Cube 3D - Match 3 Game icon
ਡਾਊਨਲੋਡ ਕਰੋ
Infinity Kingdom
Infinity Kingdom icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ